ਕਨੇਡਾ- ਓਕਵਿਲ (ਓਂਟਾਰੀਓ) ‘ਚ ਮਾਰਿਆ ਗਿਆ ਪੰਜਾਬੀ ਨੌਜਵਾਨ

1742

ਓਂਟਾਰੀਓ ਦੇ ਸ਼ਹਿਰ ਓਕਵਿਲ ਵਿਖੇ ਬੀਤੇ ਦਿਨੀਂ ਗੋਲੀਆਂ ਮਾਰ ਕੇ ਮਾਰੇ ਗਏ ਵਿਅਕਤੀ ਦੀ ਪਛਾਣ 27 ਸਾਲਾ ਅਰਮਾਨ ਢਿੱਲੋਂ ਵਜੋਂ ਕੀਤੀ ਗਈ ਹੈ, ਜੋ ਅਲਬਰਟਾ ਦੇ ਸ਼ਹਿਰ ਐਡਮਿੰਟਨ ਨਾਲ ਸਬੰਧ ਰੱਖਦਾ ਸੀ। ਇਸ ਹਮਲੇ ਵਿੱਚ ਇੱਕ ਔਰਤ ਵੀ ਜ਼ਖਮੀ ਹੋ ਗਈ ਸੀ, ਜਿਸਦੀ ਉਮਰ 20ਵਿਆਂ ‘ਚ ਦੱਸੀ ਜਾ ਰਹੀ ਹੈ।

ਅਰਮਾਨ ‘ਤੇ 2016 ਵਿੱਚ ਐਡਮਿੰਟਨ ਵਿਖੇ ਵਾਪਰੇ ਇੱਕ ਗੋਲੀਕਾਂਡ ਦੌਰਾਨ ਅਬਦੁੱਲਾ ਭਰਾਵਾਂ ‘ਚੋਂ ਇੱਕ ਨੂੰ ਮਾਰਨ ਅਤੇ ਦੂਜੇ ਨੂੰ ਜ਼ਖਮੀ ਕਰਨ ਦੇ ਦੋਸ਼ ਲੱਗੇ ਸਨ ਪਰ ਉਹ ਇਸ ਕੇਸ ਵਿੱਚੋਂ ਬਰੀ ਹੋ ਗਿਆ ਸੀ।

ਬੀਸੀ ਸਟਾਈਲ ਇਸ ਵਾਰਦਾਤ ਵਿੱਚ ਬੀਤੇ ਸ਼ੁੱਕਰਵਾਰ ਵਰਤੀ ਗਈ ਗੱਡੀ ਨੂੰ ਅੱਗ ਲਾ ਦਿੱਤੀ ਗਈ ਸੀ

ਓਂਟਾਰੀਓ ਦੇ ਸ਼ਹਿਰ ਓਕਵਿਲ ਵਿਖੇ ਬੀਤੇ ਦਿਨੀਂ ਗੋਲੀਆਂ ਮਾਰ ਕੇ ਮਾਰੇ ਗਏ ਵਿਅਕਤੀ ਦੀ ਪਛਾਣ 27 ਸਾਲਾ ਅਰਮਾਨ ਢਿੱਲੋਂ ਵਜੋਂ ਕੀਤੀ ਗਈ ਹੈ, ਜੋ ਅਲਬਰਟਾ ਦੇ ਸ਼ਹਿਰ ਐਡਮਿੰਟਨ ਨਾਲ ਸਬੰਧ ਰੱਖਦਾ ਸੀ। ਇਸ ਹਮਲੇ ਵਿੱਚ ਇੱਕ ਔਰਤ ਵੀ ਜ਼ਖਮੀ ਹੋ ਗਈ ਸੀ, ਜਿਸਦੀ ਉਮਰ 20ਵਿਆਂ ‘ਚ ਦੱਸੀ ਜਾ ਰਹੀ ਹੈ।ਅਰਮਾਨ ‘ਤੇ 2016 ਵਿੱਚ ਐਡਮਿੰਟਨ ਵਿਖੇ ਵਾਪਰੇ ਇੱਕ ਗੋcਲੀcਕਾਂcਡ ਦੌਰਾਨ ਅਬਦੁੱਲਾ ਭਰਾਵਾਂ ‘ਚੋਂ ਇੱਕ ਨੂੰ ਮਾਰਨ ਅਤੇ ਦੂਜੇ ਨੂੰ ਜ਼ਖਮੀ ਕਰਨ ਦੇ ਦੋਸ਼ ਲੱਗੇ ਸਨ ਪਰ ਉਹ ਇਸ ਕੇਸ ਵਿੱਚੋਂ ਬਰੀ ਹੋ ਗਿਆ ਸੀ।ਬੀਸੀ ਸਟਾਈਲ ਇਸ ਵਾਰਦਾਤ ਵਿੱਚ ਬੀਤੇ ਸ਼ੁੱਕਰਵਾਰ ਵਰਤੀ ਗਈ ਗੱਡੀ ਨੂੰ ਅੱਗ ਲਾ ਦਿੱਤੀ ਗਈ ਸੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ