Breaking News
Home / Punjab / ਸੜਕ ਹਾਦਸੇ ਦੌਰਾਨ ਚਾਰ ਜਣਿਆ ਦੀ ਮੌਤ ਦੇ ਦੋਸ਼ ਹੇਠ ਟਰੱਕ ਡਰਾਈਵਰ ਨੂੰ 8 ਸਾਲ ਦੀ ਸ ਜ਼ਾ

ਸੜਕ ਹਾਦਸੇ ਦੌਰਾਨ ਚਾਰ ਜਣਿਆ ਦੀ ਮੌਤ ਦੇ ਦੋਸ਼ ਹੇਠ ਟਰੱਕ ਡਰਾਈਵਰ ਨੂੰ 8 ਸਾਲ ਦੀ ਸ ਜ਼ਾ

ਸੜਕ ਹਾਦਸੇ ਦੌਰਾਨ ਚਾਰ ਜਣਿਆ ਦੀ ਮੌਤ ਦੇ ਦੋ ਸ਼ ਹੇਠ ਵਿਨੀਪੈਗ ਦੇ ਟਰੱਕ ਡਰਾਈਵਰ ਨੂੰ ਅੱਠ ਸਾਲ ਦੀ ਕੈ ਦ

40 ਸਾਲਾ ਵਿਨੀਪੈਗ ਦੇ ਟਰੱਕ ਡਰਾਈਵਰ ਸਰਬਜੀਤ ਮਠਾਰੂ ਨੂੰ ਪੰਜ ਸਾਲ ਪਹਿਲਾਂ ੳਨਟਾਰੀਉ ਦੇ ਇੱਕ ਹਾਈਵੇਅ ਉਤੇ ਇੱਕ ਹਾਦਸੇ ਦੌਰਾਨ ਇੱਕ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੀ ਮੌਤ ਦੇ ਦੋ ਸ਼ ਹੇਠ ਅੱਠ ਸਾਲ ਦੀ ਸ ਜ਼ਾ ਸੁਣਾਈ ਗਈ ਹੈ । ਦੋ ਸ਼ੀ ਉਤੇ ਦੱਸ ਸਾਲ ਲਈ ਗੱਡੀ ਚਲਾਉਣ ਤੇ ਰੋਕ ਵੀ ਲਾਈ ਗਈ ਹੈ।

ਇਸ ਮਾਮਲੇ ਵਿੱਚ ੳਨਟਾਰੀਉ ਦੀ ਸੁਪਰੀਅਰ ਕੋਰਟ ਦੇ ਜਸਟਿਸ ਮਾਈਕਲ ਕੋਡ ਨੇ ਇਹ ਸ ਜ਼ਾ ਸੁਣਾਈ ਹੈ । ਸਰਬਜੀਤ ਮਠਾਰੂ ਨੂੰ ਸਾਲ 2016 ਦੌਰਾਨ ਫਿੰਚ ਐਵੇਨਿਊ ਨੇੜੇ, ਹਾਈਵੇਅ 400 ਉਤੇ 11 ਵਾਹਨਾਂ ਦੌਰਾਨ ਹੋਏ ਹਾਦਸੇ ਦੇ ਸੰਬੰਧ ਵਿੱਚ 4 ਮਾਮਲਿਆਂ ਚ ਦੋ ਸ਼ੀ ਪਾਇਆ ਗਿਆ ਸੀ, ਇਸ ਹਾਦਸੇ ਦੌਰਾਨ ਇੱਕੋ ਹੀ ਪਰਿਵਾਰ ਦੇ ਤਿੰਨ ਜਣੇ ਮਾ ਰੇ ਗਏ ਸਨ ਅਤੇ ਇੱਕ ਹੋਰ ਜਣੇ ਦੀ ਮੌਤ ਹੋਈ ਸੀ । ਇਸ ਹਾਦਸੇ ਦੀ ਪੀ ੜ ਤ ਇੱਕ ਪੰਜ ਸਾਲਾਂ ਬੱਚੀ ਵੀ ਸੀ। ਦੋ ਸ਼ੀ ਕੰਸਟਰਕਸ਼ਨ ਜੋਨ ਵਿੱਚ ਤੇਜ ਰਫਤਾਰ ਨਾਲ ਟਰੱਕ ਚਲਾ ਰਿਹਾ ਸੀ ।

ਕੁਲਤਰਨ ਸਿੰਘ ਪਧਿਆਣਾ

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: