Breaking News

ਜੈਪਾਲ ਭੁੱਲਰ ਦਾ ਪੋਸਟ ਮਾਰਟਮ PGI ‘ਚ ਹੋਵੇਗਾ ਦੁਬਾਰਾ

ਸਿਮਰਨਜੀਤ ਸਿੰਘ ਮਾਨ ਦਾ ਬਿਆਨ ਆਪ ਜੀ ਨੂੰ ਪਤਾ ਹੈ ਕਿ ਪੰਜਾਬ ਪੁਲਿਸ ਨੇ ਕਾਂਗਰਸ ਸਰਕਾਰ ਦੇ ਹੁਕਮ ਉਤੇ ਦੋ ਸਿੱਖ ਨੌਜਵਾਨ ਜੈਪਾਲ ਸਿੰਘ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਜਿਨਾ ਨੂੰ ਗ ਗ ਸ ਟ ਰ ਕਹਿ ਕਿ ਕਲਕੱਤੇ ਜਾ ਕੇ ਉਹਨਾ ਨੂੰ ਝੂਠਾ ਪੁਲਿਸ ਮੁ ਕਾ ਬ ਲਿ ਆ …

Read More »

ਸੰਘੀ ਇਲਤਾਂ ਕਰਨੋਂ ਨਹੀਂ ਹੱਟਦੇ – ਦਿੱਲੀ ਵਿਚ ਪਾਰਕ ਵਿਚ ਨਕਲੀ ਸ੍ਰੀ ਦਰਬਾਰ ਸਾਹਿਬ ਦਾ ਮਾਡਲ

ਮਾਮਲਾ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਪਾਰਕ ਵਿੱਚ ਸਥਾਪਤ ਕਰਨ ਨੂੰ ਲੈ ਕੇ ਵਿਰੋਧ ਦਾ ਸ਼੍ਰੀ ਦਰਬਾਰ ਸਾਹਿਬ ਮਨੁੱਖਤਾ ਨੂੰ ਬਰਾਬਰੀ ਦੀ ਖ਼ੁਰਾਕ ਉਪਲਬਧ ਕਰਵਾਉਣ ਵਾਲਾ ਸੱਚੀ ਸਰਕਾਰ ਦਾ ਮਾਡਲ ਹੈ : ਜੀਕੇ ਨਵੀਂ ਦਿੱਲੀ (21 ਜੂਨ 2021) ਭਾਰਤ ਵੰਦਨਾ ਪਾਰਕ, ਪੰਜਾਬੀ ਬਾਗ਼ ਵਿਖੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਮਾਡਲ …

Read More »

800 ਕਿੱਲੋ ਗਾਂ ਦਾ ਗੋਬਰ ਚੋਰੀ, ਪੁਲਿਸ ਨੇ ਮਾਮਲਾ ਦਰਜ ਕਰ ਸ਼ੁਰੂ ਕੀਤੀ ਜਾਂਚ

ਛੱਤੀਸਗੜ੍ਹ ਦੇ ਧੁਰੇਨਾ ਪਿੰਡ ਤੋਂ 8 ਕੁਇੰਟਲ ਗੋਹਾ ਚੋਰੀ ਹੋਣ ਦੀ ਖ਼ਬਰ ਭਾਰਤ ਦੀ ਪ੍ਰਮੁੱਖ ਖ਼ਬਰ ਏਜੰਸੀ ਪੀਟੀਆਈ ਨੇ ਛਾਪੀ ਹੈ। ਛਾਪੇ ਵੀ ਕਿਵੇਂ ਨਾ ਮੋਦੀ ਦੇ ਰਾਜ ‘ਚ ਗੋਹਾ ਤਾਂ ਸੋਨੇ ਨਾਲ਼ੋਂ ਵੀ ਵੱਧ ਅਹਿਮੀਅਤ ਹਾਸਲ ਕਰ ਚੁੱਕਾ। ਕੌਮੀ ਗਹਿਣਾ ਬਣ ਚੁੱਕਾ। ਭਾਰਤ ਦੇ ਇਸ ਕੌਮੀ ਖ਼ਜ਼ਾਨੇ ਦੀ ਚੋਰੀ …

Read More »

ਪੀਲੇ ਪੱਤਰਕਾਰਾਂ ਰਾਹੀਂ ਹਿੰਦੂਤਵੀ ਧਿਰਾਂ ਵਲੋਂ ਸਿੱਖਾਂ ਤੇ ਹ ਮ ਲਾ

ਇੰਡੀਆ ਟੂਡੇ ਰਸਾਲੇ ਵਿਚ ਕੰਮ ਕਰਦੇ ਅੰਮ੍ਰਿਤਸਰ ਦੇ ਅਨਿਲੇਸ਼ ਮਹਾਜਨ ਨਾਮ ਦੇ ਪੱਤਰਕਾਰ ਦਾ ਮੰਨਣਾ ਹੈ ਕਿ ਖੇਤੀ ਕਾਨੂੰਨ ਪੰਜਾਬ ਦੇ 33% ਦਲਿਤਾਂ ਲਈ ਕੋਈ ਮਸਲਾ ਨਹੀਂ ਹੈ , ਉਸਦਾ ਕਹਿਣਾ ਹੈ ਕਿ ਇਸਦਾ ਸੰਬਧ ਪੰਜਾਬ ਦੇ ਹਿੰਦੂਆਂ ਨਾਲ ਅਤੇ ਪਿਛੜੀਆਂ ਜਮਾਤਾਂ ਨਾਲ ਵੀ ਨਹੀਂ ਹੈ , ਉਸਦਾ ਕਹਿਣਾ ਹੈ …

Read More »

ਜਥੇਦਾਰ ਧਿਆਨ ਸਿੰਘ ਮੰਡ ਨੇ ਅਕਾਲ ਤਖ਼ਤ ਸਾਹਿਬ ‘ਤੇ ਮੰਗੀ ਮਾਫ਼ੀ

ਕੈਪਟਨ ਸਰਕਾਰ ਨੇ ਕੀਤਾ ਵਿਸ਼ਵਾਸਘਾਤ – ਧਿਆਨ ਸਿੰਘ ਮੰਡ ਅਕਾਲ ਪੁਰਖ਼ ਬਰਗਾੜੀ ਮੋਰਚਾ ਖਤਮ ਕਰਨਾ ਵੱਡੀ ਭੁੱਲ ਸੀ ਸਾਨੂੰ ਮੁਆਫ਼ ਕਰ ਤੇ ਮੁੜ ਸ਼ੁਰੂ ਕਰਨ ਦੀ ਬਲ ਬਖ਼ਸ਼: ਮੰਡ ਵੱਲੋਂ ਅਕਾਲ ਤਖ਼ਤ ’ਤੇ ਅਰਦਾਸ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚਾ ਚੁੱਕਣ ‘ਤੇ ਸ਼ਮਾਯਾਚਨਾ ਵਜੋਂ ਸ੍ਰੀ ਅਕਾਲ ਤਖਤ ਸਾਹਿਬ …

Read More »

ਲੈਂਬਰੋਗਿਨੀ ਵੱਲੋਂ ਆਪਣੇ ਐਸਯੂਵੀ ਉਰੂਸ ਦੀ ਮਸ਼ਹੂਰੀ ਨਿਹੰਗ ਸਿੰਘ ਨਾਲ ਤੁਲਨਾ ਕਰਕੇ ਕੀਤੀ ਜਾ ਰਹੀ

ਦੁਨੀਆ ਦੀ ਅਤਿ ਮਹਿੰਗੀਆਂ ਗੱਡੀਆਂ ਬਣਾਉਣ ਵਾਲੀ ਕੰਪਨੀ ਲੈਂਬਰੋਗਿਨੀ ਵੱਲੋਂ ਆਪਣੇ ਐਸਯੂਵੀ ਉਰੂਸ ਦੀ ਮਸ਼ਹੂਰੀ ਨਿਹੰਗ ਸਿੰਘ ਨਾਲ ਤੁਲਨਾ ਕਰਕੇ ਕੀਤੀ ਜਾ ਰਹੀ ਹੈ। ਕਹਿੰਦੇ; ਜਿਵੇਂ ਨਿਹੰਗ ਸਿੰਘ ਕੋਲ ਆਪਣਾ ਆਪ ਸੁਰੱਖਿਅਤ ਮਹਿਸੂਸ ਕਰਦੇ ਹੋ, ਇਸੇ ਤਰਾਂ ਦੀ ਸੁਰੱਖਿਆ ਗੱਡੀ ‘ਚ ਬਹਿ ਕੇ ਮਹਿਸੂਸ ਕਰੋੰਗੇ। #ਗੁਰੂ_ਕੀ_ਲਾਡਲੀ_ਫੌਜ -ਗੁਰਪ੍ਰੀਤ ਸਿੰਘ ਸਹੋਤਾ | …

Read More »

ਵੈੱਬ ਸੀਰੀਜ਼ ‘ਗ੍ਰਹਿਣ’ ਦੇ ਨਿਰਦੇਸ਼ਕ ਅਤੇ ਹੋਰਾਂ ਨੂੰ ਆਲ ਇੰਡੀਆ ਸਿੱਖ ਫੈੱਡਰੇਸ਼ਨ ਵੱਲੋਂ ਕਾਨੂੰਨੀ ਨੋਟਿਸ

ਰਾਂਚੀ : ਆਲ ਇੰਡੀਆ ਸਿੱਖ ਫੈੱਡਰੇਸ਼ਨ ਨੇ 24 ਜੂਨ ਨੂੰ ਹਾਟ ਸਟਾਰ ‘ਤੇ ਰਿਲੀਜ਼ ਹੋ ਰਹੀ ਵੈੱਬ ਸੀਰੀਜ਼ ‘ਗ੍ਰਹਿਣ’ ਦੇ ਨਿਰਦੇਸ਼ਕ ਨੂੰ ਕਾਨੂੰਨੀ ਨੋਟਿਸ ਭੇਜ ਕੇ ਇਸ ‘ਤੇ ਰੋਕ ਲਾਉਣ ਲਈ ਕਿਹਾ ਹੈ। ਕਾਨੂੰਨੀ ਨੋਟਿਸ ‘ਚ ਫੈੱਡਰੇਸ਼ਨ ਨੇ ਦੋਸ਼ ਲਾਇਆ ਕਿ ‘ਗ੍ਰਹਿਣ’ ਵੈੱਬ ਸੀਰੀਜ਼ 24 ਜੂਨ ਰਿਲੀਜ਼ ਹੋਣ ਜਾ ਰਹੀ …

Read More »

ਵਿਸ਼ਾਲ ਜੂਦ ਜਿਸ ਨੂੰ ਆਸਟ੍ਰੇਲੀਆ ਪੁਲਿਸ ਨੇ ਸੀ.ਸੀ.ਟੀ.ਵੀ ਫੁਟੇਜ ਦੇ ਅਧਾਰ ਤੇ ਗ੍ਰਿਫਤਾਰ ਦੇ ਹੱਕ ਵਿਚ ਨਿੱਤਰੇ ਹਿੰਦੂ

ਵਿਸ਼ਾਲ ਜੂਦ ਜਿਸ ਨੂੰ ਆਸਟ੍ਰੇਲੀਆ ਪੁਲਿਸ ਨੇ ਸੀ.ਸੀ.ਟੀ.ਵੀ ਫੁਟੇਜ ਦੇ ਅਧਾਰ ਤੇ ਗ੍ਰਿਫਤਾਰ ਦੇ ਹੱਕ ਵਿਚ ਨਿੱਤਰੇ ਹਿੰਦੂ ਕੱ ਟ ੜ ਪੰ ਥੀ ਅਸਟ੍ਰੇਲੀਆ ਵਿੱਚ ਸਿੱਖਾਂ ਖਿਲਾਫ ਨ ਫ ਰ ਤ ਫੈਲਾਉਣ ਵਾਲੇ ਵਿਸ਼ਾਲ ਜੂਦ ਦੇ ਹਕ ਵਿੱਚ ਆਇਆ ਭਾਰਤੀ ਮੀਡੀਆ ਤੇ ਕੱ ਟ ੜ ਵਾ ਦੀ ਹਿੰਦੂ ਸੰਗਠਨ। ਡਬਲ …

Read More »

ਮਿਲਖਾ ਸਿੰਘ ਪਿਛਲੀ ਸਦੀ ‘ਚ ਪੰਜਾਬ ਨਾਲ ਹੋਈ ਤ੍ਰਾਸਦੀ ਦਾ ਇਕ ਟੁਕੜਾ

ਮਿਲਖਾ ਸਿੰਘ: ਪ੍ਰਾਪਤੀ ਨਹੀਂ ਤ੍ਰਾਸਦੀ..! ਮਿਲਖਾ ਸਿੰਘ ਕੋਈ ਪ੍ਰਾਪਤੀ ਨਹੀਂ ਹੈ। ਮਿਲਖਾ ਸਿੰਘ ਬੱਸ ਪਿਛਲੀ ਸਦੀ ‘ਚ ਪੰਜਾਬ ਨਾਲ ਹੋਈ ਤ੍ਰਾਸਦੀ ਦਾ ਇਕ ਟੁਕੜਾ ਹੈ। ਜਦੋਂ ਪੰਜਾਬ ‘ਤੇ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਤਾਂ ਉਦੋਂ ਤੱਕ ਉਹ ਭਾਰਤ ‘ਤੇ ਕਬਜ਼ਾ ਕਰ ਚੁੱਕੇ ਸਨ। ਅੰਗਰੇਜ਼ੀ ਕਬਜੇ ਵਾਲੇ ਭਾਰਤ ਵਿੱਚ ਆਰੀਆ ਸਮਾਜ ਵਰਗੇ …

Read More »

ਨਿਊਜ਼ੀਲੈਂਡ ਆਰਮੀ ’ਚ ਇਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਮਨਸਿਮਰਤ ਸਿੰਘ ਸ਼ਾਮਿਲ

ਫੌਜ ਨਿਊਜ਼ੀਲੈਂਡ ਦੀ: ਸੋਂਹਦੀਆਂ ਦਸਤਾਰਾਂ ’ਚ ਇਕ ਹੋਰ ਦਸਤਾਰ -ਹਰਜਿੰਦਰ ਸਿੰਘ ਬਸਿਆਲਾ-ਔਕਲੈਂਡ 20 ਜੂਨ, 2021:-ਨਿਊਜ਼ੀਲੈਂਡ ਦੇ ਵਿਚ 176 ਸਾਲ ਪਹਿਲਾਂ ਹੋਂਦ ਦੇ ਵਿਚ ਆਈ ਦੇਸ਼ ਦੀ ਧਰਾਤਲ ਫੌਜ ਦਾ ਸਫਰ ਬੜਾ ਲੰਬਾ ਹੈ ਅਤੇ ਇਸ ਵੇਲੇ ਇਸ ਨੂੰ ‘ਨਿਊਜ਼ੀਲੈਂਡ ਆਰਮੀ’ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਫੌਜ ਦੇ ਵਿਚ ਦੇਸ਼ …

Read More »